楽曲
アーティスト
ジャンル
楽曲カバー HIM.

このアーティストの他の楽曲 Karan Aujla

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
すべての楽曲

このアーティストの他の楽曲 Ikky

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
すべての楽曲

説明

マスタラー: クリス・ゲーリンガー

生産者:ユーロ

プロデューサー:イッキー

ドラム、プログラミング、シンセサイザー: Ikwinder Sahota

エンジニア:イクインダー・サホタ

ベース:ジャマル・ヨーロッパ

エレクトリックピアノ:ジャマルヨーロッパ

シンセサイザー:ジャマール・ヨーロッパ

ボーカル:カラン・アウジラ

ドラム、ギター、キーボード、シンセサイザー: ミラノ

ミキサー:ミラノ

生産者:ミラノ

作曲・作詞・作曲:イクインダー・サホタ

作曲家、作詞家、作家:ジャマル・ヨーロッパ

作曲家、作詞家、作家:カラン・アウジラ

作曲家、作詞家、作家:ミラン・ダゴスティーニ

歌詞と翻訳

原文

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜ਼ਰਾਂ ਕਿਉਂ ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸਾਡੇ ਘੋਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Come on baby ਖਰੀਆਂ। ਖਰੀਆਂ। ਖਰੀਆਂ।

日本語訳

ログイン して翻訳を追加するਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ।ログイン して翻訳を追加するਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ।ログイン して翻訳を追加するਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ।ログイン して翻訳を追加するਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ।ログイン して翻訳を追加するਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ। 、 、 、 、 、 、 、 、 、 、 、 、 、 、 、 、 ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। 、 、 、 、 、 、 、 、 、 、 、 、 、 、 、 、 、 ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ।ログイン して翻訳を追加するਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ।ログイン して翻訳を追加するਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ।ログイン して翻訳を追加するਯਾਰ ਕਿਥੋਂ ਲੱਭ ਕੇ ਲਿਆਏਂਗੀ।ログイン して翻訳を追加するਬੇਰੀਆਂ ਨੂੰ ਬੇਰ ਕਦੋਂ ਹੋਣਗੇ।ログイン して翻訳を追加するਵੇਰ ਕਦੇ ਹੋਣਗੇ। 、 、 、 、 、 、 、 、 、 、 、 、 、 、 ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇਖਰੀਆਂ ਖਰੀਆਂ।
さあベイビー、ਖਰੀਆਂ। ਖਰੀਆਂ। ਖਰੀਆਂ।

動画を見る Karan Aujla, Ikky - HIM.

楽曲の統計:

再生数 Spotify

チャート順位 Spotify

最高位

視聴回数 YouTube

チャート順位 Apple Music

Shazams Shazam

チャート順位 Shazam